ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਦੀ ਚਾਰਜਸ਼ੀਟ ਮੁਕੱਦਮੇ ਦੀ ਨਹੀਂ ਨਾਦਰਸ਼ਾਹੀ ਰਿਪੋਰਟ: ਅਕਾਲੀ ਦਲ

ਕਿਹਾ ਕਿ ਮਨਘੜਤ ਦੋਸ਼ਾਂ ਵਾਲੀ ਚਾਰਜਸ਼ੀਟ ਦਾ ਅਕਾਲੀ ਦਲ ਕਾਨੂੰਨੀ ਦੀ ਅਦਾਲਤ ਵਿਚ ਅਤੇ ਲੋਕਾਂ ਦੀ ਕਚਹਿਰੀ ਵਿਚ ਮੁਕਾਬਲਾ ਕਰੇਗਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਚਾਰਜਸ਼ੀਟ ਹੋਰ ਕੁਝ ਨਹੀਂ ਬਲਕਿ ਆਪ ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਕਾਰਨ ਧਿਆਨ ਪਾਸੇ ਕਰਨ ਦਾ ਯਤਨ ਚੰਡੀਗੜ੍ਹ, 25 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ … Continue reading ਕੋਟਕਪੁਰਾ ਫਾਇਰਿੰਗ ਕੇਸ ਵਿਚ ਐਸ ਆਈ ਟੀ ਦੀ ਚਾਰਜਸ਼ੀਟ ਮੁਕੱਦਮੇ ਦੀ ਨਹੀਂ ਨਾਦਰਸ਼ਾਹੀ ਰਿਪੋਰਟ: ਅਕਾਲੀ ਦਲ